Speaking Your Language (Punjabi)
ਤੁਹਾਡੀ ਭਾਸ਼ਾ ਵਿਚ ਗੱਲਬਾਤ
Reading Borough Council (ਰੀਡਿੰਗ ਬਰੋ ਕੌਂਸਲ) ਦੀ ਵੈਬਸਾਈਟ ਵਿਚ ਜੀ ਆਇਆਂ ਨੂੰ। ਇਹ ਸਾਈਟ Reading ਵਿਚ ਕੌਂਸਲ ਦੀਆਂ ਸੇਵਾਵਾਂ ਦੇ ਬਾਰੇ ਜਾਣਕਾਰੀ ਅਤੇ ਮਸ਼ਵਰਾ ਦਿੰਦੀ ਹੈ।
ਜੇਕਰ ਤੁਹਾਨੂੰ ਸਾਡੀਆਂ ਸੇਵਾਵਾਂ ਨੂੰ ਸਮਝਣ ਅਤੇ ਉਹਨਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ ਮਦਦ ਲੋਡ਼ੀਂਦੀ ਹੈ ਤਾਂ ਕਿਰਪਾ ਕਰਕੇ ਸਾਡੀ ਦੁਭਾਸ਼ੀਆ ਅਤੇ ਤਰਜਮਾ ਸੇਵਾ ਨੂੰ 0118 937 2587 ‘ਤੇ ਫ਼ੋਨ ਕਰੋ।
ਇਹ ਸੇਵਾ Reading ਨਿਵਾਸੀਆਂ ਲਈ ਮੁਫ਼ਤ ਹੈ।